Caveat ਕੀ ਹੁੰਦਾ ਹੈ? Stay Order ਤੋਂ ਕਿਵੇਂ ਬਚੀਏ
ਕਈ ਵਾਰ ਅਦਾਲਤ ਵਿੱਚ ਕਿਸੇ ਮਾਮਲੇ ਦੌਰਾਨ ਦੂਜਾ ਪੱਖ ਤੁਹਾਡੇ ਖ਼ਿਲਾਫ਼ ਬਿਨਾਂ ਤੁਹਾਨੂੰ ਸੁਣੇ ex-parte Stay Order ਲੈ ਸਕਦਾ ਹੈ। ਇਹ ਸਥਿਤੀ ਤੁਹਾਡੇ ਲਈ ਨੁਕਸਾਨਦਾਇਕ ਹੋ ਸਕਦੀ ਹੈ। ਇਥੇ Caveat Petition ਤੁਹਾਡੀ ਰੱਖਿਆ ਕਰਦੀ ਹੈ।
Caveat ਦਾ ਮਤਲਬ ਹੁੰਦਾ ਹੈ ਕਿ ਤੁਸੀਂ ਅਦਾਲਤ ਨੂੰ ਪਹਿਲਾਂ ਹੀ ਸੂਚਿਤ ਕਰ ਦਿੰਦੇ ਹੋ ਕਿ ਜੇ ਕੋਈ ਵੀ ਤੁਹਾਡੇ ਖ਼ਿਲਾਫ਼ ਅਰਜ਼ੀ ਦੇਵੇ, ਤਾਂ ਤੁਹਾਨੂੰ ਸੁਣੇ ਬਿਨਾਂ ਕੋਈ ਆਰਡਰ ਨਾ ਦਿੱਤਾ ਜਾਵੇ। ਇਹ ਖਾਸ ਕਰਕੇ property disputes ਅਤੇ civil cases ਵਿੱਚ ਬਹੁਤ ਜ਼ਰੂਰੀ ਹੁੰਦਾ ਹੈ।
Caveat ਕੀ ਹੁੰਦਾ ਹੈ? ⚖️ Stay Order ਤੋਂ ਕਿਵੇਂ ਬਚੀਏ
Caveat ਪਾਉਣ ਨਾਲ ਤੁਹਾਨੂੰ ਇਹ ਫਾਇਦਾ ਹੁੰਦਾ ਹੈ ਕਿ ਅਦਾਲਤ ਪਹਿਲਾਂ ਤੁਹਾਨੂੰ ਨੋਟਿਸ ਦੇਵੇਗੀ ਅਤੇ ਤੁਹਾਡੀ ਪੱਖ ਸੁਣੇਗੀ, ਜਿਸ ਨਾਲ ਤੁਸੀਂ ਅਚਾਨਕ ਆਉਣ ਵਾਲੇ stay order ਤੋਂ ਬਚ ਸਕਦੇ ਹੋ।
ਜੇ ਤੁਸੀਂ ਆਪਣੇ ਕਾਨੂੰਨੀ ਹੱਕਾਂ ਦੀ ਰੱਖਿਆ ਕਰਨਾ ਚਾਹੁੰਦੇ ਹੋ, ਤਾਂ Caveat ਬਾਰੇ ਸਹੀ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ।
🎥 👉 ਪੂਰੀ ਜਾਣਕਾਰੀ ਲਈ ਇਹ ਵੀਡੀਓ ਜ਼ਰੂਰ ਵੇਖੋ (Caveat ਕੀ ਹੁੰਦਾ ਹੈ? ⚖️ Stay Order ਤੋਂ ਕਿਵੇਂ ਬਚੀਏ)
0 Comments