Agri-Tourism ਨਾਲ 2X Income ਕਿਵੇਂ ਬਣਾਈਏ

 ਖੇਤੀ ਛੱਡੋ ਨਹੀਂ…  💰

ਅੱਜ ਦੇ ਸਮੇਂ ਵਿੱਚ ਸਿਰਫ ਪਰੰਪਰਾਗਤ ਖੇਤੀ ਨਾਲ ਹੀ ਨਹੀਂ, ਸਗੋਂ Agri-Tourism ਰਾਹੀਂ ਵੀ ਕਿਸਾਨ ਆਪਣੀ ਆਮਦਨ ਨੂੰ ਕਈ ਗੁਣਾ ਵਧਾ ਸਕਦੇ ਹਨ। Agri-Tourism ਦਾ ਮਤਲਬ ਹੈ ਆਪਣੇ ਖੇਤ ਨੂੰ ਇੱਕ ਛੋਟੇ tourist spot ਵਾਂਗ ਤਿਆਰ ਕਰਨਾ, ਜਿੱਥੇ ਲੋਕ ਪਿੰਡ ਦੀ ਜ਼ਿੰਦਗੀ ਦਾ ਅਨੰਦ ਲੈਣ ਆਉਂਦੇ ਹਨ। 🌿


ਖੇਤੀ ਛੱਡੋ ਨਹੀਂ… ਇਸ ਤਰ੍ਹਾਂ ਕਰੋ ,Agri-Tourism 🌾 ਜ਼ਮੀਨ ਤੋਂ Income ਕਿਵੇਂ

ਪੰਜਾਬ ਵਿੱਚ ਇਹ trend ਤੇਜ਼ੀ ਨਾਲ ਵੱਧ ਰਿਹਾ ਹੈ ਕਿਉਂਕਿ ਲੋਕ ਸ਼ਹਿਰਾਂ ਤੋਂ ਦੂਰ ਕੁਦਰਤੀ ਮਾਹੌਲ ਵਿੱਚ ਸਮਾਂ ਬਿਤਾਉਣਾ ਚਾਹੁੰਦੇ ਹਨ। ਤੁਸੀਂ ਆਪਣੇ ਖੇਤ ਵਿੱਚ farm stay, organic food, tractor ride, village activities ਵਰਗੀਆਂ ਸਹੂਲਤਾਂ ਦੇ ਕੇ ਵਧੀਆ ਕਮਾਈ ਕਰ ਸਕਦੇ ਹੋ।



ਪਰ ਇਸ business ਨੂੰ ਸ਼ੁਰੂ ਕਰਨ ਤੋਂ ਪਹਿਲਾਂ planning, investment, legal permissions ਅਤੇ market demand ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਸਹੀ ਤਰੀਕੇ ਨਾਲ ਸ਼ੁਰੂ ਕੀਤਾ ਗਿਆ Agri-Tourism ਤੁਹਾਡੀ ਜ਼ਮੀਨ ਨੂੰ ਇੱਕ income generating asset ਬਣਾ ਸਕਦਾ ਹੈ। 💸

🎥 👉 ਪੂਰੀ ਜਾਣਕਾਰੀ ਲਈ ਇਹ ਵੀਡੀਓ ਜ਼ਰੂਰ ਵੇਖੋ (ਖੇਤੀ ਛੱਡੋ ਨਹੀਂ… ਇਸ ਤਰ੍ਹਾਂ ਕਰੋ ,Agri-Tourism 🌾 ਜ਼ਮੀਨ ਤੋਂ Income ਕਿਵੇਂ)

agri tourism india, agri tourism business, agri tourism farm in india, agri tourism punjab, farm tourism business india, rural tourism india

Post a Comment

0 Comments