Plot ਖਰੀਦਣ ਤੋਂ ਪਹਿਲਾਂ ਇਹ ਜ਼ਰੂਰ ਚੈੱਕ ਕਰੋ!

 ਅੱਜਕੱਲ੍ਹ ਕਈ ਲੋਕ ਸਸਤੇ ਪਲਾਟ ਜਾਂ ਪ੍ਰਾਪਰਟੀ ਦੇ ਇਸ਼ਤਿਹਾਰਾਂ ਦੇ ਲਾਲਚ ਵਿੱਚ ਫਸ ਜਾਂਦੇ ਹਨ ਅਤੇ ਬਿਨਾਂ ਪੂਰੀ ਜਾਂਚ ਕੀਤੇ ਪੈਸੇ ਲਗਾ ਦਿੰਦੇ ਹਨ। ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਸ ਜ਼ਮੀਨ ਜਾਂ ਪਲਾਟ ਦਾ NOC (No Objection Certificate) ਜਾਂ ਹੋਰ ਜ਼ਰੂਰੀ ਦਸਤਾਵੇਜ਼ ਪੂਰੇ ਨਹੀਂ ਹਨ।

ਇਸ ਲਈ ਕਿਸੇ ਵੀ ਪ੍ਰਾਪਰਟੀ ਨੂੰ ਖਰੀਦਣ ਤੋਂ ਪਹਿਲਾਂ NOC verification ਕਰਨਾ ਬਹੁਤ ਜ਼ਰੂਰੀ ਹੈ।



Property NOC ਕੀ ਹੁੰਦਾ ਹੈ?

NOC ਇੱਕ ਕਾਨੂੰਨੀ ਦਸਤਾਵੇਜ਼ ਹੁੰਦਾ ਹੈ ਜੋ ਦੱਸਦਾ ਹੈ ਕਿ ਉਸ ਜ਼ਮੀਨ ਜਾਂ ਪਲਾਟ 'ਤੇ ਕੋਈ ਕਾਨੂੰਨੀ ਰੁਕਾਵਟ ਜਾਂ ਅਪਤੀ ਨਹੀਂ ਹੈ ਅਤੇ ਉਹ ਵਿਕਰੀ ਲਈ ਠੀਕ ਹੈ।

Property NOC ਕਿਵੇਂ ਚੈੱਕ ਕਰੀਏ?

Property ਖਰੀਦਣ ਤੋਂ ਪਹਿਲਾਂ ਇਹ ਗੱਲਾਂ ਜ਼ਰੂਰ ਚੈੱਕ ਕਰੋ:

ਜਮਾਬੰਦੀ ਅਤੇ ਲੈਂਡ ਰਿਕਾਰਡ
ਮਾਲਕੀ ਦੇ ਕਾਗਜ਼ਾਤ
Local authority ਦੀ approval
NOC ਅਤੇ land use clearance

ਇਹ ਸਾਰੀ ਜਾਂਚ ਕਰਨ ਨਾਲ ਤੁਸੀਂ property fraud ਅਤੇ ਗਲਤ deals ਤੋਂ ਬਚ ਸਕਦੇ ਹੋ।


📺 Watch Full Video on YouTube1PunjabiVoice
ਸਸਤੇ ਪਲਾਟ ਦੇ ਲਾਲਚ ਵਿੱਚ ਨਾ ਫਸੋ! | How to Verify Property NOC?

Plot buying guide Punjab: NOC verification! - YouTube

S

property noc verification india
how to check property noc
plot verification india
property document verification india
land noc meaning india
how to verify land documents india
property fraud prevention india
real estate verification india
plot purchase legal check india

Post a Comment

0 Comments