ਭਾਰਤ ਵਿੱਚ ਜ਼ਮੀਨ ਦੇ ਰਿਕਾਰਡ ਨੂੰ ਡਿਜ਼ਿਟਲ ਅਤੇ ਪਾਰਦਰਸ਼ੀ ਬਣਾਉਣ ਲਈ ULPIN (Unique Land Parcel Identification Number) ਸਿਸਟਮ ਸ਼ੁਰੂ ਕੀਤਾ ਗਿਆ ਹੈ। ਇਹ ਹਰ ਜ਼ਮੀਨ ਦੇ ਟੁਕੜੇ ਨੂੰ ਇੱਕ ਵੱਖਰਾ 14 ਅੰਕਾਂ ਦਾ ਯੂਨੀਕ ਨੰਬਰ ਦਿੰਦਾ ਹੈ, ਜਿਸ ਨਾਲ ਉਸ ਜ਼ਮੀਨ ਦੀ ਪਹਿਚਾਣ ਆਸਾਨੀ ਨਾਲ ਕੀਤੀ ਜਾ ਸਕਦੀ ਹੈ।
ULPIN ਨੂੰ ਕਈ ਵਾਰ Digital Land ID ਵੀ ਕਿਹਾ ਜਾਂਦਾ ਹੈ। ਇਸ ਸਿਸਟਮ ਦੀ ਮਦਦ ਨਾਲ ਸਰਕਾਰ ਜ਼ਮੀਨ ਦੇ ਰਿਕਾਰਡ ਨੂੰ ਡਿਜ਼ਿਟਲ ਮੈਪ ਅਤੇ ਲੈਂਡ ਰਿਕਾਰਡ ਨਾਲ ਜੋੜਦੀ ਹੈ।
ULPIN Number ਦੇ ਫਾਇਦੇ
• ਹਰ ਜ਼ਮੀਨ ਦਾ ਯੂਨੀਕ ਡਿਜ਼ਿਟਲ ਰਿਕਾਰਡ
• ਜ਼ਮੀਨ ਦੀ ਸਹੀ location ਅਤੇ boundary ਦੀ ਜਾਣਕਾਰੀ
• land fraud ਅਤੇ ਗਲਤ ਰਿਕਾਰਡ ਤੋਂ ਬਚਾਵ
• property verification ਆਸਾਨ ਬਣਦਾ ਹੈ
ULPIN Number ਕਿਵੇਂ ਮਿਲਦਾ ਹੈ?
ULPIN ਆਮ ਤੌਰ 'ਤੇ ਸਰਕਾਰੀ land survey ਅਤੇ digital mapping ਦੇ ਦੌਰਾਨ ਜ਼ਮੀਨ ਨੂੰ ਦਿੱਤਾ ਜਾਂਦਾ ਹੈ। ਜਦੋਂ land records ਨੂੰ GIS mapping ਅਤੇ digital land database ਨਾਲ ਜੋੜਿਆ ਜਾਂਦਾ ਹੈ, ਤਾਂ ਹਰ parcel ਨੂੰ ਇਹ unique number ਮਿਲ ਜਾਂਦਾ ਹੈ।
ਇਸ ਨਾਲ ਭਵਿੱਖ ਵਿੱਚ ਜ਼ਮੀਨ ਦੀ ਖਰੀਦ-ਫਰੋਖਤ ਅਤੇ verification ਹੋਰ ਵੀ ਆਸਾਨ ਹੋ ਸਕਦੀ ਹੈ।
📺 Watch Full Video on YouTube – 1PunjabiVoice
Digital Land ID System India | ULPIN Number ਕੀ ਹੈ ਅਤੇ ਕਿਵੇਂ ਮਿਲਦਾ ਹੈ?
ulpin number india
digital land id system india
unique land parcel identification number
ulpin land record india
digital land records india
ulpin property verification
land parcel id system india
digital land mapping india
land record modernization india

0 Comments